VINOD GHAI ਬਣੇ ਪੰਜਾਬ ਦੇ ਨਵੇਂ advocate general | Oneindia Punjabi

2022-07-26 3

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਵਿਨੋਦ ਘਈ ਨੂੰ ਪੰਜਾਬ ਦਾ ਨਵਾਂ AG ਬਣਾਇਆ ਗਿਆ। ਵਿਨੋਦ ਘਈ ਨੇ ਕਿਹਾ ਕਿ ਉਹ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਣ ਗੇ।

#vinodghai #advocategeneral #newadvocategeneral

Videos similaires